ਸ਼ਹੀਦ ਸਿੰਘਾ ਨੇ ਬਾਹਰ ਤੰਬੂ ਲਾ ਲਏ

2 ਜੂਨ ਨੂੰ ਹੱਥ ਖੜੇ ਕਰਕੇ ਭੱਜ ਆਇਆ ਸੀ ਜਦਕਿ ਅਰਦਾਸ ਵੀ ਹੋਈ ਸੀ ਕਿ ਕੋਈ ਵੀ ਪਿੱਠ ਨਹੀਂ ਦਿਖਾਵੇਗਾ।ਕੀ ਓਸ ਸਮੇਂ ਫੌਜਾਂ ਤੇ ਭਰੋਸਾ ਨਹੀਂ ਸੀ? ਇਹ ਪਖੰਡੀ ਤਾਂ ਡੰਡੇ ਵਾਲੇ ਨੂੰ ਹੀ ਦੇਖ ਕੇ ਉਠ ਦੌੜਦੇ ਨੇ ਟੈਂਕਾਂ ਮੂਹਰੇ ਕਿੱਥੇ ਖੜ ਜਾਂਦੇ।ਪਰ ਉਸ ਸਮੇਂ ਦੇ ਸਾਰੇ ਭਗੌੜੇ ਅੱਜ ਮੌਜਾਂ ਲੁੱਟ ਰਹੇ ਨੇ ਜਦਕਿ ਕੌਮ ਲਈ ਕੁਰਬਾਨ ਹੋਣ ਵਾਲਿਆਂ ਦੀ ਕੋਈ ਸਾਰ ਵੀ ਨੀ ਲੈਂਦਾ।