ਡਰਾ ਡਰਾ ਚਲਾਉਂਦੇ ਆਪਣੀਆਂ ਦੁਕਾਨਾ ਪਾਖੰਡੀ

ਭੁੱਚੋ ਵਾਲੇ ਸਾਧ ਦਾ ਨਵਾਂ ਸ਼ੋਸ਼ਾ । ਕਹਿੰਦਾ ਜੇ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਤਾਂ ਉਥੇ 4-5 “ਨਾਨਕਸਰ” ਦੇ ਪਾਠੀ ਜਰੂਰ ਰੱਖੋ ਇੱਕ ਕਮਰਾ ਬਣਾ ਕੇ ਜੋ ਹਰ ਸਮੇ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਣ ਤਾਂ ਤੁਹਾਡਾ ਕੰਮ ਬਹੁਤ ਚਲੂਗਾ । ਨਹੀਂ ਤਾਂ ਤੁਹਾਡਾ ਕੰਮ ਖਰਾਬ ਹੋ ਜਾਵੇਗਾ । ਇਹਨੂੰ ਕਹਿੰਦੇ ਹਨ ਚਲਾਕ ਲੂੰਬੜੀ । ਇਸ ਤਰਾਂ ਤੁਹਾਨੂੰ ਡਰਾ ਡਰਾ ਕੇ ਚਲਾਉਂਦੇ ਨੇ ਆਪਣੀਆਂ ਦੁਕਾਨਾ ਇਹ ਪਾਖੰਡੀ ਸਾਧ।